Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 25-26

ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ

ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ

25:27-34

ਏਸਾਓ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ। (ਇਬ 12:16) ਨਤੀਜੇ ਵਜੋਂ, ਉਸ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। ਉਸ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਦੋ ਔਰਤਾਂ ਨਾਲ ਵਿਆਹ ਵੀ ਕਰਵਾਏ।—ਉਤ 26:34, 35.

ਆਪਣੇ ਆਪ ਤੋਂ ਪੁੱਛੋ: ‘ਮੈਂ ਹੇਠਾਂ ਦਿੱਤੀਆਂ ਪਵਿੱਤਰ ਚੀਜ਼ਾਂ ਲਈ ਹੋਰ ਕਦਰ ਕਿਵੇਂ ਦਿਖਾ ਸਕਦਾ ਹਾਂ?’

  • ਯਹੋਵਾਹ ਨਾਲ ਮੇਰਾ ਰਿਸ਼ਤਾ

  • ਪਵਿੱਤਰ ਸ਼ਕਤੀ

  • ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਦਾ ਸਨਮਾਨ

  • ਪ੍ਰਚਾਰ

  • ਮਸੀਹੀ ਸਭਾਵਾਂ

  • ਵਿਆਹੁਤਾ ਰਿਸ਼ਤਾ