Skip to content

Skip to table of contents

2-8 ਮਾਰਚ

ਉਤਪਤ 22-23

2-8 ਮਾਰਚ
  • ਗੀਤ 6 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ”: (10 ਮਿੰਟ)

    • ਉਤ 22:1, 2—ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪਿਆਰੇ ਪੁੱਤਰ ਦੀ ਬਲ਼ੀ ਦੇਣ ਲਈ ਕਿਹਾ (w12 7/1 20 ਪੈਰੇ 4-6)

    • ਉਤ 22:9-12—ਯਹੋਵਾਹ ਨੇ ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਦੇਣ ਤੋਂ ਰੋਕਿਆ

    • ਉਤ 22:15-18—ਯਹੋਵਾਹ ਨੇ ਅਬਰਾਹਾਮ ਦੀ ਆਗਿਆਕਾਰੀ ਕਰਕੇ ਉਸ ਨੂੰ ਬਰਕਤਾਂ ਦੇਣ ਦਾ ਵਾਅਦਾ ਕੀਤਾ (w12 10/15 23 ਪੈਰਾ 6)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਉਤ 22:5—ਕਿਸ ਆਧਾਰ ’ਤੇ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਉਹ ਤੇ ਇਸਹਾਕ ਉਨ੍ਹਾਂ ਕੋਲ ਵਾਪਸ ਆਉਣਗੇ ਜਦ ਕਿ ਉਹ ਇਸਹਾਕ ਦੀ ਬਲ਼ੀ ਦੇਣ ਜਾ ਰਿਹਾ ਸੀ? (w16.02 11 ਪੈਰਾ 13)

    • ਉਤ 22:12—ਇਸ ਆਇਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਭਵਿੱਖ ਜਾਣਨ ਦੀ ਕਾਬਲੀਅਤ ਨੂੰ ਹਮੇਸ਼ਾ ਨਹੀਂ ਵਰਤਦਾ? (w17.02 30 ਪੈਰਾ 2)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 22:1-18 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 22

  • ਆਗਿਆਕਾਰ ਰਹਿਣ ਕਰਕੇ ਰਾਖੀ ਹੋਈ: (15 ਮਿੰਟ) ਸਾਲਾਨਾ ਸਭਾ 2017—ਭਾਸ਼ਣ ਅਤੇ 2018 ਲਈ ਬਾਈਬਲ ਦਾ ਹਵਾਲਾ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 68

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 1 ਅਤੇ ਪ੍ਰਾਰਥਨਾ