“ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ”
ਇਸਹਾਕ ਦੀ ਬਲ਼ੀ ਚੜ੍ਹਾਉਣ ਤੋਂ ਪਹਿਲਾਂ ਜੋ ਦਰਦ ਅਬਰਾਹਾਮ ਨੇ ਮਹਿਸੂਸ ਕੀਤਾ, ਉਸ ਤੋਂ ਅਸੀਂ ਯਹੋਵਾਹ ਦੇ ਦਰਦ ਦੀ ਕਲਪਨਾ ਕਰ ਸਕਦੇ ਹਾਂ ਜਦ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਰਿਹਾਈ ਦੀ ਕੀਮਤ ਦਿੱਤੀ ਸੀ। (ਯੂਹੰ 3:16) ਆਇਤ 2 ਤੋਂ ਅਸੀਂ ਯਹੋਵਾਹ ਦੀਆਂ ਭਾਵਨਾਵਾਂ ਬਾਰੇ ਕੀ ਸਿੱਖਦੇ ਹਾਂ?
ਯਹੋਵਾਹ ਦਾ ਪਿਆਰ ਤੁਹਾਨੂੰ ਕੀ ਕਰਨ ਲਈ ਪ੍ਰੇਰਦਾ ਹੈ?—1 ਕੁਰਿੰ 6:20; 1 ਯੂਹੰ 4:11