Skip to content

Skip to table of contents

30 ਮਾਰਚ–5 ਅਪ੍ਰੈਲ

ਉਤਪਤ 29-30

30 ਮਾਰਚ–5 ਅਪ੍ਰੈਲ
  •  ਗੀਤ 20 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਾਕੂਬ ਨੇ ਵਿਆਹ ਕਰਵਾਇਆ”: (10 ਮਿੰਟ)

    • ਉਤ 29:18-20—ਰਾਖੇਲ ਨਾਲ ਵਿਆਹ ਕਰਾਉਣ ਲਈ ਯਾਕੂਬ ਸੱਤ ਸਾਲ ਲਾਬਾਨ ਲਈ ਕੰਮ ਕਰਨ ਲਈ ਤਿਆਰ ਸੀ (w03 10/15 29 ਪੈਰਾ 6)

    • ਉਤ 29:21-26—ਲਾਬਾਨ ਨੇ ਧੋਖੇ ਨਾਲ ਯਾਕੂਬ ਦਾ ਵਿਆਹ ਲੇਆਹ ਨਾਲ ਕਰ ਦਿੱਤਾ (w07 10/1 8-9; it-2 341 ਪੈਰਾ 3)

    • ਉਤ 29:27, 28—ਮੁਸ਼ਕਲ ਹਾਲਾਤਾਂ ਵਿਚ ਵੀ ਯਾਕੂਬ ਨੇ ਸਹੀ ਰਵੱਈਆ ਬਣਾਈ ਰੱਖਿਆ

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਉਤ 30:3—ਰਾਖੇਲ ਨੇ ਇਹ ਕਿਉਂ ਕਿਹਾ ਕਿ ਬਿਲਹਾਹ ਰਾਹੀਂ ਪੈਦਾ ਹੋਏ ਬੱਚੇ ਉਸ ਦੇ ਹਨ? (it-1 50)

    • ਉਤ 30:14, 15—ਰਾਖੇਲ ਨੇ ਕੁਝ ਦੂਦੀਆਂ ਦੇ ਬਦਲੇ ਆਪਣੇ ਪਤੀ ਤੋਂ ਗਰਭਵਤੀ ਹੋਣ ਦਾ ਮੌਕਾ ਸ਼ਾਇਦ ਕਿਉਂ ਤਿਆਗ ਦਿੱਤਾ ਸੀ? (w04 1/15 28 ਪੈਰਾ 7)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 30:1-21 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 18

  • ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ”: (10 ਮਿੰਟ) ਸਰਵਿਸ ਓਵਰਸੀਅਰ ਦੁਆਰ ਚਰਚਾ। ਫਿਰ ਹੇਠਾਂ ਦਿੱਤੇ ਸਵਾਲ ਪੁੱਛੋ: ਸਾਨੂੰ ਅੰਨ੍ਹੇ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ? ਅਸੀਂ ਅੰਨ੍ਹੇ ਲੋਕਾਂ ਨੂੰ ਕਿੱਥੇ ਲੱਭ ਸਕਦੇ ਹਾਂ? ਸਾਨੂੰ ਉਨ੍ਹਾਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ? ਅੰਨ੍ਹੇ ਲੋਕਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਸਾਡੇ ਕੋਲ ਕਿਹੜੇ ਪ੍ਰਕਾਸ਼ਨ ਹਨ?

  • ਸੰਗਠਨ ਦੀਆਂ ਪ੍ਰਾਪਤੀਆਂ: (5 ਮਿੰਟ) ਮਾਰਚ ਮਹੀਨੇ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 72

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 10 ਅਤੇ ਪ੍ਰਾਰਥਨਾ