Skip to content

Skip to table of contents

9-15 ਮਾਰਚ

ਉਤਪਤ 24

9-15 ਮਾਰਚ
  •  ਗੀਤ 36 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਇਸਹਾਕ ਲਈ ਪਤਨੀ”: (10 ਮਿੰਟ)

    • ਉਤ 24:2-4—ਅਬਰਾਹਾਮ ਨੇ ਆਪਣੇ ਨੌਕਰ ਨੂੰ ਯਹੋਵਾਹ ਦੇ ਸੇਵਕਾਂ ਵਿੱਚੋਂ ਇਸਹਾਕ ਲਈ ਪਤਨੀ ਲੱਭਣ ਲਈ ਭੇਜਿਆ (wp16.3 14 ਪੈਰਾ 3)

    • ਉਤ 24:11-15—ਅਬਰਾਹਾਮ ਦਾ ਨੌਕਰ ਰਿਬਕਾਹ ਨੂੰ ਇਕ ਖੂਹ ’ਤੇ ਮਿਲਿਆ (wp16.3 14 ਪੈਰਾ 4)

    • ਉਤ 24:58, 67—ਰਿਬਕਾਹ ਇਸਹਾਕ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ (wp16.3 14 ਪੈਰੇ 6-7)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਉਤ 24:19, 20—ਇਨ੍ਹਾਂ ਆਇਤਾਂ ਵਿਚ ਦੱਸੇ ਰਿਬਕਾਹ ਦੇ ਕੰਮਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? (wp16.3 12-13)

    • ਉਤ 24:65—ਰਿਬਕਾਹ ਨੇ ਆਪਣਾ ਸਿਰ ਕਿਉਂ ਢੱਕਿਆ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (wp16.3 15 ਪੈਰਾ 3)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 24:1-21 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪ੍ਰਚਾਰਕ ਨੇ ਸਵਾਲਾਂ ਦੀ ਸਹੀ ਵਰਤੋਂ ਕਿਵੇਂ ਕੀਤੀ? ਘਰ-ਮਾਲਕ ਵੱਲੋਂ ਯਿਸੂ ਦੀ ਪਛਾਣ ਬਾਰੇ ਜਵਾਬ ਸੁਣ ਕੇ ਪ੍ਰਚਾਰਕ ਨੇ ਕੀ ਕੀਤਾ?

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 1)

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 12)

  • ਮੈਮੋਰੀਅਲ ਦਾ ਸੱਦਾ-ਪੱਤਰ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ। ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 11)

ਸਾਡੀ ਮਸੀਹੀ ਜ਼ਿੰਦਗੀ

  • ਗੀਤ 147

  • ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 14 ਮਾਰਚ ਨੂੰ ਸ਼ੁਰੂ ਹੋਵੇਗੀ: (8 ਮਿੰਟ) ਚਰਚਾ। ਸਾਰਿਆਂ ਨੂੰ ਮੈਮੋਰੀਅਲ ਦੇ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਤੇ ਉਸ ਵਿਚਲੀ ਜਾਣਕਾਰੀ ’ਤੇ ਚਰਚਾ ਕਰੋ। ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਦੱਸੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ।

  • ਮੈਂ ਕਿਨ੍ਹਾਂ ਨੂੰ ਸੱਦਾ ਦੇਵਾਂਗਾ?”: (7 ਮਿੰਟ) ਚਰਚਾ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 69

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 9 ਅਤੇ ਪ੍ਰਾਰਥਨਾ