25-31 ਅਕਤੂਬਰ
ਯਹੋਸ਼ੁਆ 15-17
ਗੀਤ 146 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੀ ਅਨਮੋਲ ਵਿਰਾਸਤ ਦੀ ਰਾਖੀ ਕਰੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਯਹੋ 17:15, 18—ਅਸੀਂ ਕਿਵੇਂ ਜਾਣਦੇ ਹਾਂ ਕਿ ਪ੍ਰਾਚੀਨ ਇਜ਼ਰਾਈਲ ਵਿਚ ਕਾਫ਼ੀ ਜੰਗਲ ਸਨ? (w15 7/15 32)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਯਹੋ 15:1-12 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ। (th ਪਾਠ 19)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 4)
ਬਾਈਬਲ ਸਟੱਡੀ: (5 ਮਿੰਟ) lffi ਪਾਠ 01 ਨੁਕਤਾ 6 ਅਤੇ ਕੁਝ ਲੋਕਾਂ ਦਾ ਕਹਿਣਾ ਹੈ (th ਪਾਠ 9)
ਸਾਡੀ ਮਸੀਹੀ ਜ਼ਿੰਦਗੀ
“ਖ਼ੁਸ਼ ਖ਼ਬਰੀ ਸੁਣਾਓ ਕਿ ਨਵੀਂ ਦੁਨੀਆਂ ਆਉਣ ਵਾਲੀ ਹੈ!”: (15 ਮਿੰਟ) ਚਰਚਾ। ਦੁਨੀਆਂ ਆ ਗਈ ਨਵੀਂ ਨਾਂ ਦੇ ਗਾਣੇ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 6 ਪੈਰੇ 1-6, ਵੀਡੀਓ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 2 ਅਤੇ ਪ੍ਰਾਰਥਨਾ