Skip to content

Skip to table of contents

27 ਸਤੰਬਰ–3 ਅਕਤੂਬਰ

ਯਹੋਸ਼ੁਆ 6-7

27 ਸਤੰਬਰ–3 ਅਕਤੂਬਰ
  • ਗੀਤ 144 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਵਿਅਰਥ ਚੀਜ਼ਾਂ ਤੋਂ ਦੂਰ ਰਹੋ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਯਹੋ 6:20​—ਕੀ ਸਬੂਤ ਹੈ ਕਿ ਪ੍ਰਾਚੀਨ ਯਰੀਹੋ ਸ਼ਹਿਰ ਨੂੰ ਲੰਬੀ ਘੇਰਾਬੰਦੀ ਕੀਤੇ ਬਿਨਾਂ ਹੀ ਜਿੱਤਿਆ ਗਿਆ ਸੀ? (w15 11/15 13 ਪੈਰੇ 2-3)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਯਹੋ 6:1-14 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 36

  • ਸੰਗਠਨ ਦੀਆਂ ਪ੍ਰਾਪਤੀਆਂ: (5 ਮਿੰਟ) ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।

  • ਜਾਣ-ਬੁੱਝ ਕੇ ਹੁਕਮ ਨਾ ਮੰਨਣ ਦੇ ਮਾੜੇ ਨਤੀਜੇ ਨਿਕਲਦੇ ਹਨ: (10 ਮਿੰਟ) ਚਰਚਾ। ਇਕ ਬਚਨ ਵੀ ਨਾ ਰਿਹਾ’​—ਕੁਝ ਹਿੱਸਾ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਯਹੋਵਾਹ ਨੇ ਯਰੀਹੋ ਬਾਰੇ ਕਿਹੜਾ ਸਾਫ਼-ਸਾਫ਼ ਹੁਕਮ ਦਿੱਤਾ ਸੀ? ਅਕਾਨ ਅਤੇ ਉਸ ਦੇ ਪਰਿਵਾਰ ਨੇ ਕੀ ਕੀਤਾ ਅਤੇ ਕਿਉਂ? ਇਸ ਬਿਰਤਾਂਤ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਸਾਰਿਆਂ ਨੂੰ ਪੂਰੀ ਵੀਡੀਓ ਦੇਖਣ ਦੀ ਹੱਲਾਸ਼ੇਰੀ ਦਿਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 4 ਪੈਰੇ 10-17

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 1 ਅਤੇ ਪ੍ਰਾਰਥਨਾ