4-10 ਅਕਤੂਬਰ
ਯਹੋਸ਼ੁਆ 8-9
ਗੀਤ 127 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਗਿਬਓਨੀਆਂ ਦੇ ਬਿਰਤਾਂਤ ਤੋਂ ਸਬਕ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਯਹੋ 8:29—ਅਈ ਦੇ ਰਾਜੇ ਨੂੰ ਸੂਲ਼ੀ ਉੱਤੇ ਕਿਉਂ ਟੰਗਿਆ ਗਿਆ ਸੀ? (it-1 1030)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਯਹੋ 8:28–9:2 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 2)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ ਅਤੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)। (th ਪਾਠ 11)
ਭਾਸ਼ਣ: (5 ਮਿੰਟ) it-1 520; 525 ਪੈਰਾ 1—ਵਿਸ਼ਾ: ਯਹੋਸ਼ੁਆ ਨੇ ਗਿਬਓਨੀਆਂ ਨਾਲ ਜੋ ਇਕਰਾਰ ਕੀਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਨਿਮਰਤਾ ਦਿਖਾਓ (1 ਪਤ 5:5): (15 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਪਤਰਸ ਅਤੇ ਯੂਹੰਨਾ ਨੇ ਪਸਾਹ ਦੇ ਤਿਉਹਾਰ ਲਈ ਕਿਹੜੀਆਂ-ਕਿਹੜੀਆਂ ਤਿਆਰੀਆਂ ਕੀਤੀਆਂ? ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਨਿਮਰਤਾ ਬਾਰੇ ਕਿਹੜਾ ਸਬਕ ਸਿਖਾਇਆ? ਅਸੀਂ ਕਿਵੇਂ ਜਾਣਦੇ ਹਾਂ ਕਿ ਪਤਰਸ ਤੇ ਯੂਹੰਨਾ ਨੇ ਇਹ ਸਬਕ ਆਪਣੇ ਦਿਲ-ਦਿਮਾਗ਼ ਵਿਚ ਬਿਠਾ ਲਿਆ ਸੀ? ਅਸੀਂ ਕਿਨ੍ਹਾਂ ਤਰੀਕਿਆਂ ਨਾਲ ਨਿਮਰਤਾ ਦਿਖਾ ਸਕਦੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਭਾਗ 2, ਅਧਿ. 5 ਪੈਰੇ 1-8, ਵੀਡੀਓ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 63 ਅਤੇ ਪ੍ਰਾਰਥਨਾ