Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦੀਆਂ ਬਾਹਾਂ ਵਿਚ ਪਨਾਹ ਲਓ

ਯਹੋਵਾਹ ਦੀਆਂ ਬਾਹਾਂ ਵਿਚ ਪਨਾਹ ਲਓ

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਨੈਤਿਕ ਤੌਰ ’ਤੇ ਸ਼ੁੱਧ ਰਹੀਏ (ਬਿਵ 33:26; it-2 51)

ਯਹੋਵਾਹ ਖ਼ੁਸ਼ੀ-ਖ਼ੁਸ਼ੀ ਸਾਡੀ ਖ਼ਾਤਰ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ (ਬਿਵ 33:27; rr 120, ਡੱਬੀ)

ਸਾਨੂੰ ਵੀ ਮੂਸਾ ਵਾਂਗ ਯਹੋਵਾਹ ’ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਸਾਨੂੰ ਬਚਾਵੇਗਾ (ਬਿਵ 33:29; w11 9/15 19 ਪੈਰਾ 16)

ਅਲੱਗ-ਅਲੱਗ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਦੀਆਂ ਬਾਹਾਂ ਹਮੇਸ਼ਾ ਸਾਨੂੰ ਸਹਾਰਾ ਦਿੰਦੀਆਂ ਹਨ, ਜਿਵੇਂ ਜਦੋਂ ਅਸੀਂ ਬੀਮਾਰ ਤੇ ਨਿਰਾਸ਼ ਹੁੰਦੇ ਹਾਂ, ਮੌਤ ਦਾ ਗਮ ਝੱਲ ਰਹੇ ਹੁੰਦੇ ਹਾਂ ਜਾਂ ਗ਼ਲਤੀਆਂ ਕਰਨ ਤੋਂ ਬਾਅਦ ਤੋਬਾ ਕਰਦੇ ਹਾਂ।