12-18 ਸਤੰਬਰ
1 ਰਾਜਿਆਂ 11-12
ਗੀਤ 137 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸੋਚ-ਸਮਝ ਕੇ ਜੀਵਨ ਸਾਥੀ ਚੁਣੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਰਾਜ 12:21-24—ਰਹਬੁਆਮ ਦੀ ਆਗਿਆਕਾਰੀ ਤੋਂ ਅਸੀਂ ਕੀ ਸਿੱਖਦੇ ਹਾਂ? (w18.06 14 ਪੈਰੇ 1-4)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਰਾਜ 12:21-33 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਮੁਹਿੰਮ ਦੌਰਾਨ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਾਸਤੇ ਗੱਲਬਾਤ ਕਰਨ ਲਈ ਜੋ ਸੁਝਾਅ ਦਿੱਤਾ ਗਿਆ ਹੈ, ਉਸ ਨੂੰ ਵਰਤੋ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ) ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦੇ ਪਾਠ 1 ਤੋਂ ਉਸ ਵਿਅਕਤੀ ਨਾਲ ਸਟੱਡੀ ਜਾਰੀ ਰੱਖੋ ਜਿਸ ਨਾਲ ਪਹਿਲਾਂ ਕਈ ਵਾਰ ਗੱਲ ਹੋ ਚੁੱਕੀ ਹੈ ਅਤੇ ਉਸ ਨੂੰ ਸੱਚ-ਮੁੱਚ ਦਿਲਚਸਪੀ ਹੈ। (th ਪਾਠ 11)
ਬਾਈਬਲ ਸਟੱਡੀ: (5 ਮਿੰਟ) lff ਪਾਠ 07 ਨੁਕਤਾ 4 (th ਪਾਠ 8)
ਸਾਡੀ ਮਸੀਹੀ ਜ਼ਿੰਦਗੀ
“ਵਿਆਹ—ਉਮਰ ਭਰ ਦਾ ਬੰਧਨ”: (15 ਮਿੰਟ) ਚਰਚਾ। ਵਿਆਹੁਤਾ ਜ਼ਿੰਦਗੀ ਲਈ ਤਿਆਰੀ—ਭਾਗ 3: ਖ਼ਰਚੇ ਦਾ ਹਿਸਾਬ ਲਾਓ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 19 ਪੈਰੇ 1-6, ਭਾਗ 5
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 93 ਅਤੇ ਪ੍ਰਾਰਥਨਾ