ਰੱਬ ਦਾ ਬਚਨ ਖ਼ਜ਼ਾਨਾ ਹੈ
ਸਿਖਲਾਈ ਬਾਰੇ ਵਿਚ ਵਧੀਆ ਮਿਸਾਲ
[2 ਰਾਜਿਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਅਲੀਸ਼ਾ ਨੇ ਏਲੀਯਾਹ ਨੂੰ ਚਮਤਕਾਰ ਕਰਦਿਆਂ ਦੇਖਿਆ (2 ਰਾਜ 2:8; w15 4/15 13 ਪੈਰਾ 15; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਅਲੀਸ਼ਾ ਨੂੰ ਜੋ ਸਿਖਲਾਈ ਮਿਲੀ ਸੀ, ਉਹ ਨਿਮਰਤਾ ਨਾਲ ਉਸ ਮੁਤਾਬਕ ਚੱਲਿਆ (2 ਰਾਜ 2:13, 14; w15 4/15 13 ਪੈਰਾ 16)
ਮੰਡਲੀ ਵਿਚ ਯਹੋਵਾਹ ਨੇ ਦੂਜਿਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਨੂੰ ਸੌਂਪੀ ਹੈ। (2 ਤਿਮੋ 2:2) ਜਦੋਂ ਬਜ਼ੁਰਗ ਤੁਹਾਨੂੰ ਸਿਖਲਾਈ ਦਿੰਦੇ ਹਨ, ਤਾਂ ਸਿਖਲਾਈ ਲੈਣ ਲਈ ਤਿਆਰ ਰਹੋ, ਭਰੋਸੇਮੰਦ ਅਤੇ ਨਿਮਰ ਬਣੋ।