ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਆਸਾ ਵਾਂਗ ਤੁਸੀਂ ਵੀ ਦਲੇਰ ਹੋ?
ਆਸਾ ਨੇ ਪੂਰੇ ਜੋਸ਼ ਨਾਲ ਸ਼ੁੱਧ ਭਗਤੀ ਦੇ ਪੱਖ ਵਿਚ ਕਦਮ ਚੁੱਕੇ (1 ਰਾਜ 15:11, 12; w12 8/15 8 ਪੈਰਾ 4)
ਆਸਾ ਨੇ ਦਲੇਰੀ ਨਾਲ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਸ਼ੁੱਧ ਭਗਤੀ ਨੂੰ ਪਹਿਲ ਦਿੱਤੀ (1 ਰਾਜ 15:13; w17.03 19 ਪੈਰਾ 7)
ਚਾਹੇ ਆਸਾ ਨੇ ਗ਼ਲਤੀਆਂ ਕੀਤੀਆਂ ਸਨ, ਪਰ ਉਸ ਦੇ ਚੰਗੇ ਗੁਣਾਂ ਕਰਕੇ ਯਹੋਵਾਹ ਨੇ ਉਸ ਨੂੰ ਵਫ਼ਾਦਾਰ ਲੋਕਾਂ ਵਿਚ ਗਿਣਿਆ (1 ਰਾਜ 15:14, 23; it-1 184-185)
ਖ਼ੁਦ ਨੂੰ ਪੁੱਛੋ: ‘ਕੀ ਮੈਂ ਜੋਸ਼ ਨਾਲ ਸੱਚੀ ਭਗਤੀ ਕਰਦਾ ਹਾਂ? ਕੀ ਮੈਂ ਯਹੋਵਾਹ ਤੋਂ ਮੂੰਹ ਮੋੜਨ ਵਾਲਿਆਂ ਦਾ ਸਾਥ ਛੱਡਣ ਲਈ ਤਿਆਰ ਹਾਂ, ਫਿਰ ਚਾਹੇ ਉਹ ਮੇਰੇ ਘਰਦੇ ਹੀ ਕਿਉਂ ਨਾ ਹੋਣ?’ —2 ਯੂਹੰ 9, 10.