3-9 ਅਕਤੂਬਰ
1 ਰਾਜਿਆਂ 17-18
ਗੀਤ 32 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਰਾਜ 18:1—ਯਿਸੂ ਨੇ ਕਿਉਂ ਕਿਹਾ ਕਿ ਏਲੀਯਾਹ ਦੇ ਦਿਨਾਂ ਵਿਚ “ਸਾਢੇ ਤਿੰਨ ਸਾਲ” ਕਾਲ਼ ਪਿਆ ਸੀ? (ਲੂਕਾ 4:25; ia 86, ਡੱਬੀ)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਰਾਜ 18:36-46 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਵਧੀਆ ਸਲਾਹ—2 ਤਿਮੋ 3:16, 17 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। (th ਪਾਠ 12)
ਭਾਸ਼ਣ: (5 ਮਿੰਟ) w14 2/15 14-15—ਵਿਸ਼ਾ: ਇਕ ਵਿਧਵਾ ਦੀ ਨਿਹਚਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 20 ਪੈਰੇ 1-8, ਵੀਡੀਓ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 113 ਅਤੇ ਪ੍ਰਾਰਥਨਾ