ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”
ਏਲੀਯਾਹ ਨੇ ਇਜ਼ਰਾਈਲੀਆਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਫ਼ੈਸਲਾ ਕਰਨਾ ਹੀ ਪਵੇਗਾ (1 ਰਾਜ 18:21; w17.03 14 ਪੈਰਾ 6)
ਬਆਲ ਸੱਚ-ਮੁੱਚ ਦਾ ਕੋਈ ਦੇਵਤਾ ਨਹੀਂ ਸੀ (1 ਰਾਜ 18:25-29; ia 88 ਪੈਰਾ 15)
ਯਹੋਵਾਹ ਨੇ ਅਨੋਖੇ ਤਰੀਕੇ ਨਾਲ ਸਾਬਤ ਕੀਤਾ ਕਿ ਉਹੀ ਪਰਮੇਸ਼ੁਰ ਹੈ (1 ਰਾਜ 18:36-38; ia 90 ਪੈਰਾ 18)
ਏਲੀਯਾਹ ਨੇ ਲੋਕਾਂ ਨੂੰ ਕਿਹਾ ਕਿ ਉਹ ਯਹੋਵਾਹ ਦੇ ਹੁਕਮ ਮੰਨ ਕੇ ਆਪਣੀ ਨਿਹਚਾ ਦਾ ਸਬੂਤ ਦੇਣ। (ਬਿਵ 13:5-10; 1 ਰਾਜ 18:40) ਅਸੀਂ ਵੀ ਯਹੋਵਾਹ ਦੇ ਹੁਕਮਾਂ ʼਤੇ ਇੰਨ-ਬਿੰਨ ਚੱਲ ਕੇ ਸਬੂਤ ਦਿੰਦੇ ਹਾਂ ਕਿ ਅਸੀਂ ਉਸ ʼਤੇ ਨਿਹਚਾ ਕਰਦੇ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਾਂ।