ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੇ ਪੁੱਤਰ ਨੂੰ ਚੁੱਕ ਲੈ”
ਸ਼ੂਨੰਮੀ ਔਰਤ ਨੇ ਅਲੀਸ਼ਾ ਦੀ ਬਹੁਤ ਟਹਿਲ-ਸੇਵਾ ਕੀਤੀ (2 ਰਾਜ 4:8-10)
ਯਹੋਵਾਹ ਨੇ ਉਸ ਔਰਤ ਨੂੰ ਪੁੱਤਰ ਦੇ ਕੇ ਬਰਕਤ ਦਿੱਤੀ (2 ਰਾਜ 4:16, 17; w17.12 4 ਪੈਰਾ 7)
ਯਹੋਵਾਹ ਨੇ ਅਲੀਸ਼ਾ ਰਾਹੀਂ ਉਸ ਔਰਤ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕੀਤਾ (2 ਰਾਜ 4:32-37; w17.12 5 ਪੈਰਾ 8)
ਕੀ ਤੁਸੀਂ ਵੀ ਆਪਣੇ ਬੱਚੇ ਦੀ ਮੌਤ ਦਾ ਸੋਗ ਮਨਾ ਰਹੇ ਹੋ? ਯਹੋਵਾਹ ਤੁਹਾਡਾ ਦਰਦ ਸਮਝਦਾ ਹੈ। ਬਹੁਤ ਜਲਦ ਉਹ ਤੁਹਾਡੇ ਬੱਚੇ ਨੂੰ ਦੁਬਾਰਾ ਜੀ ਉਠਾਵੇਗਾ। (ਅੱਯੂ 14:14, 15) ਉਹ ਦਿਨ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ!