Skip to content

Skip to table of contents

2-8 ਅਕਤੂਬਰ

ਅੱਯੂਬ 1-3

2-8 ਅਕਤੂਬਰ
  • ਗੀਤ 141 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਸਾਡੀ ਵੈੱਬਸਾਈਟ ਬਾਰੇ ਦੱਸੋ ਅਤੇ jw.org ਸੰਪਰਕ ਕਾਰਡ ਦਿਓ। (th ਪਾਠ 9)

  • ਦੁਬਾਰਾ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਬਾਈਬਲ ਕਿਉਂ ਪੜ੍ਹੀਏ?  ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 20)

  • ਭਾਸ਼ਣ: (5 ਮਿੰਟ) w22.01 11-12 ਪੈਰੇ 11-14​—ਵਿਸ਼ਾ: ਯਾਕੂਬ ਵਾਂਗ ਵਧੀਆ ਸਿੱਖਿਅਕ ਬਣੋ​—ਹਾਲਾਤਾਂ ਨੂੰ ਸਮਝੋ ਅਤੇ ਨਿਮਰ ਰਹੋ। (th ਪਾਠ 18)

ਸਾਡੀ ਮਸੀਹੀ ਜ਼ਿੰਦਗੀ

  • ਗੀਤ 21

  • ਮੈਨੂੰ ਲੱਗਦਾ ਸੀ ਕਿ ਮੈਂ ਸਭ ਕੁਝ ਕਰ ਰਿਹਾ ਸੀ: (10 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਭਰਾ ਬਰਡਵੈੱਲ ਨੂੰ ਕਿਉਂ ਲੱਗਦਾ ਸੀ ਕਿ ਉਹ “ਸਭ ਕੁਝ ਕਰ ਰਿਹਾ ਸੀ”?

    ਮੱਤੀ 6:33 ʼਤੇ ਸੋਚ-ਵਿਚਾਰ ਕਰਨ ਨਾਲ ਉਸ ʼਤੇ ਕੀ ਅਸਰ ਪਿਆ?

    ਬਰਡਵੈੱਲ ਦੇ ਪਰਿਵਾਰ ਤੋਂ ਤੁਸੀਂ ਹੋਰ ਕਿਹੜੀ ਗੱਲ ਸਿੱਖੀ?

  • ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ”: (5 ਮਿੰਟ) ਚਰਚਾ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 37 ਨੁਕਤੇ 1-5

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 93 ਅਤੇ ਪ੍ਰਾਰਥਨਾ