ਰੱਬ ਦਾ ਬਚਨ ਖ਼ਜ਼ਾਨਾ ਹੈ
ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਤੋਂ ਸਾਡੀ ਰਾਖੀ ਹੁੰਦੀ ਹੈ
ਸ਼ੈਤਾਨ ਚਾਹੁੰਦਾ ਹੈ ਕਿ ਲੋਕ ਯਕੀਨ ਕਰਨ ਕਿ ਯਹੋਵਾਹ ਹੀ ਸਾਰੀ ਬੁਰਾਈ ਲਈ ਜ਼ਿੰਮੇਵਾਰ ਹੈ (ਅੱਯੂ 8:4)
ਉਹ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਯਹੋਵਾਹ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਅਸੀਂ ਉਸ ਦੇ ਵਫ਼ਾਦਾਰ ਰਹਿੰਦੇ ਹਾਂ ਜਾਂ ਨਹੀਂ (ਅੱਯੂ 9:20-22; w15 10/1 10 ਪੈਰਾ 2)
ਯਹੋਵਾਹ ਦੇ ਅਟੱਲ ਪਿਆਰ ਕਰਕੇ ਅਸੀਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਦੇ ਝਾਂਸੇ ਵਿਚ ਨਹੀਂ ਆਉਂਦੇ ਅਤੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਦੇ ਹਾਂ (ਅੱਯੂ 10:12; ਜ਼ਬੂ 32:7, 10; w21.11 6 ਪੈਰਾ 14)
ਇੱਦਾਂ ਕਰਨ ਦੀ ਕੋਸ਼ਿਸ਼ ਕਰੋ: ਕਿਸੇ ਮੁਸ਼ਕਲ ਦੌਰਾਨ ਖ਼ੁਦ ਨੂੰ ਮਜ਼ਬੂਤ ਕਰਨ ਲਈ ਧਿਆਨ ਦਿਓ ਕਿ ਯਹੋਵਾਹ ਕਿਨ੍ਹਾਂ ਤਰੀਕਿਆਂ ਰਾਹੀਂ ਤੁਹਾਡੇ ਲਈ ਅਟੱਲ ਪਿਆਰ ਦਿਖਾ ਰਿਹਾ ਹੈ। ਫਿਰ ਉਨ੍ਹਾਂ ਗੱਲਾਂ ਨੂੰ ਲਿਖੋ ਅਤੇ ਅਕਸਰ ਉਨ੍ਹਾਂ ਨੂੰ ਪੜ੍ਹੋ।