ਰੱਬ ਦਾ ਬਚਨ ਖ਼ਜ਼ਾਨਾ ਹੈ
ਉਸ ਨੇ ਆਪਣੇ ਅਧਿਕਾਰ ਦੀ ਵਰਤੋਂ ਲੋਕਾਂ ਦੇ ਭਲੇ ਲਈ ਕੀਤੀ
ਮਾਰਦਕਈ ਨੂੰ ਇਕ ਵੱਡਾ ਅਧਿਕਾਰੀ ਬਣਾਇਆ ਗਿਆ (ਅਸ 9:4; it-2 432 ਪੈਰਾ 2)
ਉਸ ਨੇ ਯਹੋਵਾਹ ਦੀ ਮਹਿਮਾ ਕਰਨ ਲਈ ਹਰ ਸਾਲ ਤਿਉਹਾਰ ਮਨਾਉਣਾ ਸ਼ੁਰੂ ਕੀਤਾ (ਅਸ 9:20-22, 26-28; it-2 716 ਪੈਰਾ 5)
ਉਸ ਨੇ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਲਈ ਕੰਮ ਕੀਤਾ (ਅਸ 10:3)
ਅੱਜ ਯਹੋਵਾਹ ਦੇ ਸੰਗਠਨ ਵਿਚ ਜਿਨ੍ਹਾਂ ਨੂੰ ਕੁਝ ਅਧਿਕਾਰ ਦਿੱਤੇ ਗਏ ਹਨ, ਉਹ ਮਾਰਦਕਈ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। –cl 101-102 ਪੈਰੇ 12-13.