30 ਅਕਤੂਬਰ–5 ਨਵੰਬਰ
ਅੱਯੂਬ 11-12
ਗੀਤ 87 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਬੁੱਧ ਹਾਸਲ ਕਰਨ ਅਤੇ ਇਸ ਤੋਂ ਫ਼ਾਇਦਾ ਪਾਉਣ ਦੇ ਤਿੰਨ ਤਰੀਕੇ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਅੱਯੂ 12:11—ਇਸ ਆਇਤ ਵਿਚ ਦਿੱਤਾ ਅਸੂਲ ਲਾਗੂ ਕਰ ਕੇ ਅਸੀਂ ਦੂਜਿਆਂ ਦੀ ਗੱਲ ਹੋਰ ਵੀ ਵਧੀਆ ਤਰੀਕੇ ਨਾਲ ਕਿਵੇਂ ਸੁਣ ਸਕਦੇ ਹਾਂ? (w08 10/1 19 ਪੈਰਾ 5)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਅੱਯੂ 12:1-25 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਦੱਸੋ ਅਤੇ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (th ਪਾਠ 1)
ਦੁਬਾਰਾ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਸਭਾ ʼਤੇ ਆਉਣ ਦਾ ਸੱਦਾ ਦਿਓ ਅਤੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 13)
ਬਾਈਬਲ ਸਟੱਡੀ: (5 ਮਿੰਟ) lff ਪਾਠ 12 ਹੁਣ ਤਕ ਅਸੀਂ ਸਿੱਖਿਆ, ਤੁਸੀਂ ਕੀ ਕਹੋਗੇ? ਅਤੇ ਟੀਚਾ (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
“ਮਾਪਿਓ, ਆਪਣੇ ਬੱਚਿਆਂ ਦੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਵਿਚ ਮਦਦ ਕਰੋ”: (15 ਮਿੰਟ) ਚਰਚਾ ਅਤੇ ਵੀਡੀਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 39 ਅਤੇ ਹੋਰ ਜਾਣਕਾਰੀ 3
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 127 ਅਤੇ ਪ੍ਰਾਰਥਨਾ