ਰੱਬ ਦਾ ਬਚਨ ਖ਼ਜ਼ਾਨਾ ਹੈ
ਅਸਤਰ ਵਾਂਗ ਨਿਮਰ ਰਹਿਣ ਦੀ ਪੂਰੀ ਕੋਸ਼ਿਸ਼ ਕਰੋ
[ਅਸਤਰ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਅਸਤਰ ਬਹੁਤ ਸੋਹਣੀ-ਸੁਨੱਖੀ ਸੀ (ਅਸ 2:7)
ਅਸਤਰ ਨਿਮਰ ਰਹੀ ਚਾਹੇ ਉਸ ਦੀ ਤਾਰੀਫ਼ ਅਤੇ ਚਾਪਲੂਸੀ ਕੀਤੀ ਗਈ (ਅਸ 2:9, 15; w17.01 25 ਪੈਰਾ 11; ia 130 ਪੈਰਾ 15)
ਖ਼ੁਦ ਨੂੰ ਪੁੱਛੋ, ‘ਮੇਰੀ ਕਹਿਣੀ ਤੇ ਕਰਨੀ ਤੋਂ ਕੀ ਪਤਾ ਲੱਗਦਾ ਹੈ ਕਿ ਮੈਂ ਆਪਣੇ ਆਪ ਬਾਰੇ ਕੀ ਸੋਚਦਾ ਹਾਂ?’–w17.01 25 ਪੈਰਾ 12.