ਰੱਬ ਦਾ ਬਚਨ ਖ਼ਜ਼ਾਨਾ ਹੈ
ਝੂਠੀਆਂ ਗੱਲਾਂ ਤੋਂ ਖ਼ਬਰਦਾਰ ਰਹੋ
ਅਲੀਫਾਜ਼ ਸਿਆਣੀ ਉਮਰ ਦਾ ਅਤੇ ਸਮਝਦਾਰ ਸੀ, ਇਸ ਲਈ ਸ਼ਾਇਦ ਲੋਕਾਂ ਨੂੰ ਉਸ ਦੀਆਂ ਗੱਲਾਂ ਸੱਚੀਆਂ ਲੱਗੀਆਂ ਹੋਣੀਆਂ (ਅੱਯੂ 4:1; mwb16.04 3, ਡੱਬੀ)
ਦੁਸ਼ਟ ਦੂਤਾਂ ਦੇ ਪ੍ਰਭਾਵ ਹੇਠ ਉਸ ਨੇ ਅੱਯੂਬ ਨੂੰ ਹੌਸਲਾ ਢਾਹੁਣ ਵਾਲੀਆਂ ਗੱਲਾਂ ਕਹੀਆਂ (ਅੱਯੂ 4:14-16; w05 9/15 26 ਪੈਰਾ 2)
ਅਲੀਫਾਜ਼ ਦੀਆਂ ਕੁਝ ਗੱਲਾਂ ਸੱਚ ਸਨ, ਪਰ ਉਸ ਨੇ ਉਨ੍ਹਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ (ਅੱਯੂ 4:19; w10 2/15 19 ਪੈਰੇ 5-6)
ਸ਼ੈਤਾਨ ਦੀ ਦੁਨੀਆਂ ਅੱਜ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਫੈਲਾਉਂਦੀ ਹੈ।
ਖ਼ੁਦ ਨੂੰ ਪੁੱਛੋ, ‘ਜਦੋਂ ਮੈਨੂੰ ਕੋਈ ਜਾਣਕਾਰੀ ਮਿਲਦੀ ਹੈ, ਤਾਂ ਕੀ ਮੈਂ ਪੱਕਾ ਕਰਦਾ ਹਾਂ ਕਿ ਉਹ ਜਾਣਕਾਰੀ ਸਹੀ ਹੈ ਜਾਂ ਨਹੀਂ?’–mrt 32 ਪੈਰੇ 13-17.