Skip to content

Skip to table of contents

14-20 ਅਕਤੂਬਰ

ਜ਼ਬੂਰ 96-99

14-20 ਅਕਤੂਬਰ

ਗੀਤ 66 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਖ਼ੁਸ਼ ਖ਼ਬਰੀ ਸੁਣਾਓ”!

(10 ਮਿੰਟ)

ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਓ (ਜ਼ਬੂ 96:2; w11 3/1 6 ਪੈਰੇ 1-2)

ਸਾਰਿਆਂ ਨੂੰ ਖ਼ੁਸ਼ੀ ਦੀ ਇਹ ਖ਼ਬਰ ਦੱਸੋ ਕਿ ਨਿਆਂ ਦਾ ਦਿਨ ਆ ਰਿਹਾ ਹੈ (ਜ਼ਬੂ 96:12, 13; w12 9/1 16 ਪੈਰਾ 1)

ਉਨ੍ਹਾਂ ਨੂੰ ਯਹੋਵਾਹ ਦੇ ਮਕਸਦ ਬਾਰੇ ਸਿਖਾਓ। ਉਸ ਦਾ ਮਕਸਦ ਹੈ ਕਿ ਧਰਤੀ ਅਜਿਹੇ ਲੋਕਾਂ ਨਾਲ ਭਰ ਜਾਵੇ ਜੋ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ (ਜ਼ਬੂ 99:1-3; w12 9/15 12 ਪੈਰੇ 18-19)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 96:1​—ਕਈ ਆਇਤਾਂ ਵਿਚ ‘ਨਵੇਂ ਗੀਤ’ ਦਾ ਕੀ ਮਤਲਬ ਹੈ? (it-2 994)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਇਰਾਦੇ ਦੇ ਪੱਕੇ ਰਹੋ​—ਯਿਸੂ ਨੇ ਕੀ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 10 ਦੇ ਨੁਕਤੇ 1-2 ʼਤੇ ਚਰਚਾ ਕਰੋ।

5. ਇਰਾਦੇ ਦੇ ਪੱਕੇ ਰਹੋ​—ਯਿਸੂ ਦੀ ਰੀਸ ਕਰੋ

(8 ਮਿੰਟ) lmd ਪਾਠ 10 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।

ਸਾਡੀ ਮਸੀਹੀ ਜ਼ਿੰਦਗੀ

ਗੀਤ 9

6. ਮੰਡਲੀ ਦੀਆਂ ਲੋੜਾਂ

(15 ਮਿੰਟ)

7. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 40 ਅਤੇ ਪ੍ਰਾਰਥਨਾ