23-29 ਸਤੰਬਰ
ਜ਼ਬੂਰ 88-89
ਗੀਤ 22 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਹੀ ਸਭ ਤੋਂ ਚੰਗਾ ਰਾਜਾ ਹੈ
(10 ਮਿੰਟ)
ਯਹੋਵਾਹ ਦੇ ਰਾਜ ਅਧੀਨ ਸੱਚਾਈ ਨਾਲ ਨਿਆਂ ਕੀਤਾ ਜਾਵੇਗਾ (ਜ਼ਬੂ 89:14; w17.06 28 ਪੈਰਾ 5)
ਯਹੋਵਾਹ ਦੇ ਰਾਜ ਅਧੀਨ ਲੋਕ ਸੱਚੀ ਖ਼ੁਸ਼ੀ ਪਾਉਣਗੇ (ਜ਼ਬੂ 89:15, 16; w17.06 29 ਪੈਰੇ 10-11)
ਯਹੋਵਾਹ ਦਾ ਰਾਜ ਹਮੇਸ਼ਾ ਰਹੇਗਾ (ਜ਼ਬੂ 89:34-37; w14 10/15 10 ਪੈਰਾ 14)
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 89:37—ਚੰਦ ਦੀ ਵਫ਼ਾਦਾਰੀ ਅਤੇ ਇਨਸਾਨਾਂ ਦੀ ਵਫ਼ਾਦਾਰੀ ਵਿਚ ਕੀ ਫ਼ਰਕ ਹੈ? (cl 281 ਪੈਰੇ 4-5)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 89:1-24 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ ਜੋ ਈਸਾਈ ਨਹੀਂ ਹੈ। (lmd ਪਾਠ 5 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ। (th ਪਾਠ 9)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
ਗੀਤ 94
7. ਯਹੋਵਾਹ ਦੇ ਮਿਆਰ ਹੀ ਸਭ ਤੋਂ ਵਧੀਆ ਹਨ
(10 ਮਿੰਟ) ਚਰਚਾ।
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸੈਕਸ ਅਤੇ ਵਿਆਹ ਬਾਰੇ ਬਾਈਬਲ ਦੇ ਮਿਆਰ ਪੁਰਾਣੇ ਹੋ ਚੁੱਕੇ ਹਨ ਅਤੇ ਇਹ ਬਹੁਤ ਸਖ਼ਤ ਹਨ। ਪਰ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੇ ਮਿਆਰਾਂ ʼਤੇ ਚੱਲਣ ਵਿਚ ਹੀ ਤੁਹਾਡੀ ਭਲਾਈ ਹੈ?—ਯਸਾ 48:17, 18; ਰੋਮੀ 12:2.
-
ਸਾਨੂੰ ਦੁਨੀਆਂ ਦੇ ਮਿਆਰਾਂ ʼਤੇ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ? (ਯਿਰ 10:23; 17:9; 2 ਕੁਰਿੰ 11:13-15; ਅਫ਼ 4:18, 19)
-
ਸਾਨੂੰ ਯਹੋਵਾਹ ਦੇ ਮਿਆਰਾਂ ʼਤੇ ਕਿਉਂ ਭਰੋਸਾ ਕਰਨਾ ਚਾਹੀਦਾ ਹੈ? (ਯੂਹੰ 3:16; ਰੋਮੀ 11:33; ਤੀਤੁ 1:2)
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਿਆਰਾਂ ʼਤੇ ਨਾ ਚੱਲਣ ਵਾਲੇ ਲੋਕ “ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰ 6:9, 10) ਪਰ ਕੀ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲਣ ਦਾ ਸਿਰਫ਼ ਇਹੀ ਕਾਰਨ ਹੈ?
ਮੈਂ ਨਿਹਚਾ ਕਿਉਂ ਕਰਦਾ ਹਾਂ?—ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਾਂ ਜਾਂ ਆਪਣੀ ਮਨ-ਮਰਜ਼ੀ ਕਰਾਂ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
-
ਪਰਮੇਸ਼ੁਰ ਦੇ ਮਿਆਰਾਂ ਕਰਕੇ ਸਾਡੀ ਹਿਫਾਜ਼ਤ ਕਿਵੇਂ ਹੁੰਦੀ ਹੈ?
8. ਮੰਡਲੀ ਦੀਆਂ ਲੋੜਾਂ
(5 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 5 ਪੈਰੇ 9-15, ਸਫ਼ਾ 41 ʼਤੇ ਡੱਬੀ