30 ਸਤੰਬਰ–6 ਅਕਤੂਬਰ
ਜ਼ਬੂਰ 90-91
ਗੀਤ 140 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਲੰਬੀ ਉਮਰ ਸਿਰਫ਼ ਯਹੋਵਾਹ ਹੀ ਦੇ ਸਕਦਾ ਹੈ
(10 ਮਿੰਟ)
ਚਾਹੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਆਪਣੀ ਜ਼ਿੰਦਗੀ ਵਧਾ ਨਹੀਂ ਸਕਦੇ (ਜ਼ਬੂ 90:10; wp19.3 5 ਪੈਰੇ 3-5)
ਯਹੋਵਾਹ ‘ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ’ (ਜ਼ਬੂ 90:2; wp19.1 5, ਡੱਬੀ)
ਯਹੋਵਾਹ ਉਸ ʼਤੇ ਭਰੋਸਾ ਰੱਖਣ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ ਅਤੇ ਦੇਵੇਗਾ ਵੀ (ਜ਼ਬੂ 21:4; 91:16)
ਯਹੋਵਾਹ ਦੇ ਮਿਆਰਾਂ ਖ਼ਿਲਾਫ਼ ਜਾ ਕੇ ਕੋਈ ਵੀ ਅਜਿਹਾ ਇਲਾਜ ਨਾ ਚੁਣੋ ਜਿਸ ਕਰਕੇ ਉਸ ਨਾਲ ਤੁਹਾਡਾ ਰਿਸ਼ਤਾ ਟੁੱਟ ਜਾਵੇ।–w22.06 18 ਪੈਰੇ 16-17.
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 91:11—ਸਾਨੂੰ ਇਸ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ ਕਿ ਦੂਤ ਸਾਡੀ ਮਦਦ ਕਰਦੇ ਹਨ? (wp17.5 5)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 91:1-16 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਬਾਈਬਲ ʼਤੇ ਚਰਚਾ ਕੀਤੇ ਬਿਨਾਂ ਹੀ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਇਕ ਵਿਅਕਤੀ ਨੂੰ ਕਿਹੜੇ ਵਿਸ਼ੇ ਵਿਚ ਦਿਲਚਸਪੀ ਹੈ। ਇਸ ਤੋਂ ਤੁਸੀਂ ਜਾਣ ਸਕੋਗੇ ਕਿ ਬਾਈਬਲ ਦੀ ਮਦਦ ਨਾਲ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ ਕਿਵੇਂ ਬਿਹਤਰ ਹੋ ਸਕਦੀ ਹੈ। (lmd ਪਾਠ 1 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। (lmd ਪਾਠ 1 ਨੁਕਤਾ 4)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 5—ਵਿਸ਼ਾ: ਤੁਸੀਂ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਜੀ ਸਕਦੇ ਹੋ। (th ਪਾਠ 14)
ਗੀਤ 158
7. ਪਰਮੇਸ਼ੁਰ ਦੇ ਬੇਅੰਤ ਧੀਰਜ ਦੀ ਕਦਰ ਕਰੋ—ਸਮੇਂ ਬਾਰੇ ਯਹੋਵਾਹ ਦਾ ਨਜ਼ਰੀਆ
(5 ਮਿੰਟ) ਚਰਚਾ।
ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
-
ਜੇ ਅਸੀਂ ਸਮੇਂ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੀਏ, ਤਾਂ ਅਸੀਂ ਕਿਵੇਂ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰ ਸਕਾਂਗੇ ਜਦੋਂ ਉਸ ਦੇ ਵਾਅਦੇ ਪੂਰੇ ਹੋਣਗੇ?
8. ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਨਾਂ ਦੀ ਵੀਡੀਓ ਚਲਾਓ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 5 ਪੈਰੇ 16-22, ਸਫ਼ਾ 42 ʼਤੇ ਡੱਬੀ