9-15 ਸਤੰਬਰ
ਜ਼ਬੂਰ 82-84
ਗੀਤ 80 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਦੀ ਸੇਵਾ ਵਿਚ ਮਿਲੇ ਸਨਮਾਨਾਂ ਲਈ ਸ਼ੁਕਰਗੁਜ਼ਾਰ ਹੋਵੋ
(10 ਮਿੰਟ)
ਯਹੋਵਾਹ ਨੇ ਸਾਨੂੰ ਉਸ ਦੀ ਸੇਵਾ ਵਿਚ ਜੋ ਸਨਮਾਨ ਦਿੱਤੇ ਹਨ, ਅਸੀਂ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਾਂ (ਜ਼ਬੂ 84:1-3; wp16.6 8 ਪੈਰੇ 2-3)
ਤੁਹਾਡੇ ਕੋਲ ਜੋ ਜ਼ਿੰਮੇਵਾਰੀਆਂ ਹਨ, ਉਨ੍ਹਾਂ ਕਰਕੇ ਖ਼ੁਸ਼ ਰਹੋ। ਪਰ ਉਨ੍ਹਾਂ ਜ਼ਿੰਮੇਵਾਰੀਆਂ ਬਾਰੇ ਨਾ ਸੋਚੋ ਜੋ ਤੁਸੀਂ ਲੈਣੀਆਂ ਚਾਹੁੰਦੇ ਹੋ (ਜ਼ਬੂ 84:10; w08 7/15 30 ਪੈਰੇ 3-4)
ਯਹੋਵਾਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ (ਜ਼ਬੂ 84:11; w20.01 17 ਪੈਰਾ 12)
ਹਰੇਕ ਜ਼ਿੰਮੇਵਾਰੀ ਦੀਆਂ ਆਪਣੀਆਂ ਹੀ ਮੁਸ਼ਕਲਾਂ ਅਤੇ ਬਰਕਤਾਂ ਹੁੰਦੀਆਂ ਹਨ। ਜੇ ਤੁਸੀਂ ਬਰਕਤਾਂ ʼਤੇ ਆਪਣਾ ਧਿਆਨ ਲਾਓ, ਤਾਂ ਤੁਹਾਨੂੰ ਹਰ ਜ਼ਿੰਮੇਵਾਰੀ ਵਿਚ ਖ਼ੁਸ਼ੀ ਮਿਲੇਗੀ।
2. ਹੀਰੇ-ਮੋਤੀ
(10 ਮਿੰਟ)
ਜ਼ਬੂ 82:3—ਮੰਡਲੀ ਵਿਚ “ਯਤੀਮਾਂ” ਲਈ ਪਿਆਰ ਅਤੇ ਪਰਵਾਹ ਦਿਖਾਉਣੀ ਕਿੰਨੀ ਜ਼ਰੂਰੀ ਹੈ? (it-1 816)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 82:1–83:18 (th ਪਾਠ 2)
4. ਹਮਦਰਦੀ ਰੱਖੋ— ਯਿਸੂ ਨੇ ਇਹ ਕਿਵੇਂ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 9 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਹਮਦਰਦੀ ਰੱਖੋ— ਯਿਸੂ ਦੀ ਰੀਸ ਕਰੋ
(8 ਮਿੰਟ) lmd ਪਾਠ 9 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।
ਗੀਤ 57
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 4 ਪੈਰੇ 13-20