Skip to content

Skip to table of contents

12-18 ਸਤੰਬਰ

ਜ਼ਬੂਰ 120-134

12-18 ਸਤੰਬਰ
  • ਗੀਤ 33 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-34 (ਪਹਿਲਾ ਸਫ਼ਾ)—ਗੁੱਸਾ ਕਰਨ ਵਾਲੇ ਘਰ-ਮਾਲਕ ਨਾਲ ਗੱਲ ਕਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-34 (ਪਹਿਲਾ ਸਫ਼ਾ)—ਵਿਅਕਤੀ ਨੂੰ ਸਭਾ ਤੇ ਬੁਲਾਓ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 8 ਪੈਰਾ 6—ਜਾਣਕਾਰੀ ਲਾਗੂ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 37

  • ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ: (15 ਮਿੰਟ) jw.org ਤੋਂ ਇਹ ਵੀਡੀਓ ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਚਲਾਓ। (ABOUT US > ACTIVITIES ’ਤੇ ਜਾਓ।) ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਯਹੋਵਾਹ ਨੇ ਕਿਵੇਂ ਕ੍ਰਿਸਟਲ ਦੀ ਮਦਦ ਕੀਤੀ ਤੇ ਇਸ ਨਾਲ ਉਸ ਨੂੰ ਕੀ ਕਰਨ ਦੀ ਪ੍ਰੇਰਣਾ ਮਿਲੀ? ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆਉਣ ਤੇ ਉਹ ਕੀ ਕਰਦੀ ਹੈ? ਕ੍ਰਿਸਟਲ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 10 ਪੈਰੇ 1-11 ਸਫ਼ਾ 86 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 29 ਅਤੇ ਪ੍ਰਾਰਥਨਾ