19- 25 ਸਤੰਬਰ
ਜ਼ਬੂਰ 135-141
ਗੀਤ 7 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸਾਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ”: (10 ਮਿੰਟ)
ਜ਼ਬੂ 139:14
—ਯਹੋਵਾਹ ਦੇ ਕੰਮਾਂ ’ਤੇ ਸੋਚ-ਵਿਚਾਰ ਕਰਨ ਨਾਲ ਸਾਡੀ ਉਸ ਲਈ ਕਦਰ ਵਧਦੀ ਹੈ (w07 6/15 21 ਪੈਰੇ 1-4) ਜ਼ਬੂ 139:15, 16
—ਸਾਡੀਆਂ ਜੀਨਾਂ ਅਤੇ ਸੈੱਲਾਂ ਤੋਂ ਯਹੋਵਾਹ ਦੀ ਤਾਕਤ ਅਤੇ ਬੁੱਧ ਦਾ ਪਤਾ ਲੱਗਦਾ ਹੈ (w07 6/15 22-23 ਪੈਰੇ 7-11) ਜ਼ਬੂ 139:17, 18
—ਭਾਸ਼ਾ ਬੋਲਣ ਅਤੇ ਸੋਚਣ ਦੀ ਕਾਬਲੀਅਤ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਅਨੋਖੇ ਤਰੀਕੇ ਨਾਲ ਬਣਾਏ ਗਏ ਹਨ (w07 6/15 23 ਪੈਰੇ 12-13; w06 9/1 16 ਪੈਰਾ 8)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 136:15
—ਇਸ ਆਇਤ ਤੋਂ ਕੂਚ ਦੇ ਬਿਰਤਾਂਤ ਬਾਰੇ ਕੀ ਪਤਾ ਲੱਗਦਾ ਹੈ? (cl 57 ਪੈਰਾ 3; it-1 783 ਪੈਰਾ 5) ਜ਼ਬੂ 141:5
—ਰਾਜਾ ਦਾਊਦ ਨੂੰ ਕੀ ਅਹਿਸਾਸ ਹੋਇਆ? (w15 4/15 31 ਪੈਰਾ 1) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 139:1-24
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-34 (ਆਖ਼ਰੀ ਸਫ਼ਾ)
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-34 (ਆਖ਼ਰੀ ਸਫ਼ਾ)
—ਵਿਅਕਤੀ ਨੂੰ ਸਭਾ ਵਿਚ ਬੁਲਾਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 8 ਪੈਰਾ 8
—ਜਾਣਕਾਰੀ ਲਾਗੂ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 22
“ਬਾਈਬਲ ਸਟੱਡੀ ਕਰਾਉਂਦੇ ਸਮੇਂ ਇਹ ਗ਼ਲਤੀਆਂ ਕਰਨ ਤੋਂ ਬਚੋ”: (15 ਮਿੰਟ) ਲੇਖ ਉੱਤੇ ਚਰਚਾ ਕਰਨ ਤੋਂ ਬਾਅਦ ਦੋ ਹਿੱਸਿਆਂ ਵਾਲਾ ਵੀਡੀਓ ਦਿਖਾਓ। ਇਸ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?, ਸਫ਼ਾ 29, ਪੈਰਾ 7 ਵਰਤਦੇ ਹੋਏ ਦਿਖਾਇਆ ਹੈ ਕਿ ਸਿਖਾਉਣ ਦਾ ਗ਼ਲਤ ਤੇ ਸਹੀ ਤਰੀਕਾ ਕਿਹੜਾ ਹੈ। ਪ੍ਰਚਾਰਕਾਂ ਨੂੰ ਨਾਲ-ਨਾਲ ਆਪਣੀ ਕਿਤਾਬ ਵਿਚ ਦੇਖਣਾ ਚਾਹੀਦਾ ਹੈ। ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਪੇਸ਼ਕਾਰੀਆਂ ਤਿਆਰ ਕਰਨ ਲਈ ਮਿਲਦੀਆਂ ਹਨ, ਉਨ੍ਹਾਂ ਨੂੰ ਯਾਦ ਕਰਾਓ ਕਿ ਇਹ ਗ਼ਲਤੀਆਂ ਕੀਤੇ ਬਗੈਰ ਉਹ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ ਆਪਣਾ ਭਾਗ ਪੂਰਾ ਕਰ ਸਕਣਗੇ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 10 ਪੈਰੇ 12-21, ਸਫ਼ਾ 91 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 11 ਅਤੇ ਪ੍ਰਾਰਥਨਾ