ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਸਤੰਬਰ 2018
ਗੱਲਬਾਤ ਕਿਵੇਂ ਕਰੀਏ
ਬਾਈਬਲ ਦੇ ਅਸੂਲ ਪਰਿਵਾਰਾਂ ਵਿਚ ਖ਼ੁਸ਼ੀ ਕਿਵੇਂ ਲਿਆ ਸਕਦੇ ਹਨ ਸੰਬੰਧੀ ਗੱਲਬਾਤ ਦੀ ਲੜੀ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਿਸੂ ਨੇ ਪਹਿਲਾ ਚਮਤਕਾਰ ਕੀਤਾ
ਯਿਸੂ ਦੇ ਪਹਿਲੇ ਚਮਤਕਾਰ ਤੋਂ ਸਾਨੂੰ ਉਸ ਦੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਿਸੂ ਨੇ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ
ਮੌਕਾ ਮਿਲਣ ’ਤੇ ਗਵਾਹੀ ਦੇਣ ਲਈ ਯਿਸੂ ਨੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚੋਂ ਮਿਸਾਲ ਦੇ ਕੇ ਗੱਲਬਾਤ ਸ਼ੁਰੂ ਕੀਤੀ।
ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਗੱਲਬਾਤ ਕਰ ਕੇ ਗਵਾਹੀ ਦਿੱਤੀ ਜਾ ਸਕਦੀ ਹੈ
ਅਸੀਂ ਅਜਨਬੀਆਂ ਨਾਲ ਗੱਲਬਾਤ ਕਰਨ ਦੀ ਆਪਣੀ ਯੋਗਤਾ ਕਿਵੇਂ ਵਧਾ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਸਹੀ ਇਰਾਦੇ ਨਾਲ ਯਿਸੂ ਦੇ ਪਿੱਛੇ-ਪਿੱਛੇ ਚੱਲੋ
ਕੁਝ ਚੇਲੇ ਆਪਣੇ ਸੁਆਰਥ ਲਈ ਯਿਸੂ ਦੇ ਪਿੱਛੇ-ਪਿੱਛੇ ਜਾਂਦੇ ਸਨ। ਸੁਆਰਥੀ ਹੋਣ ਕਰਕੇ ਉਨ੍ਹਾਂ ਨੇ ਠੋਕਰ ਖਾਧੀ ਅਤੇ ਯਿਸੂ ਦੇ ਪਿੱਛੇ ਚੱਲਣੋਂ ਹਟ ਗਏ।
ਸਾਡੀ ਮਸੀਹੀ ਜ਼ਿੰਦਗੀ
ਕੁਝ ਵੀ ਖ਼ਰਾਬ ਨਹੀਂ ਕੀਤਾ ਗਿਆ
ਅਸੀਂ ਯਿਸੂ ਵਾਂਗ ਯਹੋਵਾਹ ਵੱਲੋਂ ਮਿਲੀਆਂ ਚੀਜ਼ਾਂ ਦੀ ਬਰਬਾਦੀ ਨਾ ਕਰ ਕੇ ਕਦਰ ਦਿਖਾ ਸਕਦੇ ਹਾਂ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ
ਯਿਸੂ ਲਈ ਯਹੋਵਾਹ ਵੱਲੋਂ ਮਿਲਿਆ ਕੰਮ ਪੂਰਾ ਕਰਨਾ ਸਭ ਤੋਂ ਜ਼ਰੂਰੀ ਸੀ।
ਸਾਡੀ ਮਸੀਹੀ ਜ਼ਿੰਦਗੀ
ਯਿਸੂ ਵਾਂਗ ਨਿਮਰ ਬਣੋ
ਮੰਡਲੀ ਵਿਚ ਜ਼ਿੰਮੇਵਾਰੀਆਂ ਮਿਲਣ ’ਤੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?