17-23 ਸਤੰਬਰ
ਯੂਹੰਨਾ 5–6
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸਹੀ ਇਰਾਦੇ ਨਾਲ ਯਿਸੂ ਦੇ ਪਿੱਛੇ-ਪਿੱਛੇ ਚੱਲੋ”: (10 ਮਿੰਟ)
ਯੂਹੰ 6:9-11—ਯਿਸੂ ਨੇ ਚਮਤਕਾਰ ਕਰ ਕੇ ਵੱਡੀ ਭੀੜ ਨੂੰ ਖਾਣਾ ਖਿਲਾਇਆ (“ਲੋਕ ਥੱਲੇ ਬੈਠ ਗਏ . . . ਤਕਰੀਬਨ 5000 ਆਦਮੀ ਸਨ” nwtsty ਵਿੱਚੋਂ ਯੂਹੰ 6:10 ਲਈ ਖ਼ਾਸ ਜਾਣਕਾਰੀ)
ਯੂਹੰ 6:14, 24—ਲੋਕਾਂ ਨੂੰ ਪਤਾ ਲੱਗ ਗਿਆ ਕਿ ਯਿਸੂ ਹੀ ਮਸੀਹ ਸੀ ਅਤੇ ਉਹ ਅਗਲੇ ਦਿਨ ਉਸ ਨੂੰ ਲੱਭਣ ਲੱਗੇ (“ਨਬੀ” nwtsty ਵਿੱਚੋਂ ਯੂਹੰ 6:14 ਲਈ ਖ਼ਾਸ ਜਾਣਕਾਰੀ)
ਯੂਹੰ 6:25-27, 54, 60, 66-69—ਲੋਕ ਯਿਸੂ ਅਤੇ ਉਸ ਦੇ ਚੇਲਿਆਂ ਕੋਲ ਗ਼ਲਤ ਇਰਾਦੇ ਨਾਲ ਆਉਂਦੇ ਸਨ ਜਿਸ ਕਰਕੇ ਲੋਕਾਂ ਨੇ ਯਿਸੂ ਦੀ ਗੱਲ ਤੋਂ ਠੋਕਰ ਖਾਧੀ (“ਭੋਜਨ ਜਿਹੜਾ ਖ਼ਰਾਬ ਹੋ ਜਾਂਦਾ ਹੈ . . . ਭੋਜਨ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ,” nwtsty ਵਿੱਚੋਂ ਯੂਹੰ 6:27 ਲਈ ਖ਼ਾਸ ਜਾਣਕਾਰੀ; “ਮੇਰਾ ਮਾਸ ਖਾਂਦਾ ਹੈ ਤੇ ਮੇਰਾ ਲਹੂ ਪੀਂਦਾ ਹੈ” nwtsty ਵਿੱਚੋਂ ਯੂਹੰ 6:54 ਲਈ ਖ਼ਾਸ ਜਾਣਕਾਰੀ; w05 9/1 21 ਪੈਰੇ 13-14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯੂਹੰ 6:44—ਪਿਤਾ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਦਾ ਹੈ? (“ਉਸ ਨੂੰ . . . ਖਿੱਚਦਾ ਹੈ” nwtsty ਵਿੱਚੋਂ ਯੂਹੰ 6:44 ਲਈ ਖ਼ਾਸ ਜਾਣਕਾਰੀ)
ਯੂਹੰ 6:64—ਕਿਸ ਮਾਅਨੇ ਵਿਚ ਯਿਸੂ “ਸ਼ੁਰੂ ਤੋਂ ਹੀ” ਜਾਣਦਾ ਸੀ ਕਿ ਯਹੂਦਾ ਉਸ ਨੂੰ ਧੋਖੇ ਨਾਲ ਫੜਵਾਏਗਾ? (“ਯਿਸੂ ਜਾਣਦਾ ਸੀ ਕਿ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ,” “ਸ਼ੁਰੂ ਤੋਂ” nwtsty ਵਿੱਚੋਂ ਯੂਹੰ 6:64 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 6:41-59
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕੋਈ ਵਿਅਕਤੀ ਤੁਹਾਨੂੰ ਕਹਿੰਦਾ ਹੈ ਕਿ ਉਹ ਚਰਚ ਜਾਂਦਾ ਹੈ।
ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 26
ਤੁਸੀਂ ਇਹ ਕਿਵੇਂ ਕੀਤਾ?: (5 ਮਿੰਟ) ਚਰਚਾ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਤਜਰਬੇ ਸਾਂਝੇ ਕਰਨ ਜੋ ਉਨ੍ਹਾਂ ਨੂੰ ਗੱਲਬਾਤ ਸ਼ੁਰੂ ਕਰ ਕੇ ਗਵਾਹੀ ਦਿੰਦਿਆਂ ਹੋਏ।
“ਕੁਝ ਵੀ ਖ਼ਰਾਬ ਨਹੀਂ ਕੀਤਾ ਗਿਆ”: (10 ਮਿੰਟ) ਚਰਚਾ। ਵਾਤਾਵਰਣ ਮੁਤਾਬਕ ਇਮਾਰਤਾਂ ਦੇ ਡੀਜ਼ਾਈਨ ਕਰਕੇ ਯਹੋਵਾਹ ਦੀ ਮਹਿਮਾ ਨਾਂ ਦੇ ਵੀਡੀਓ ਦਾ ਕੁਝ ਹਿੱਸਾ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 22 ਪੈਰੇ 7-14, ਸਫ਼ੇ 174, 177 ’ਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ