Skip to content

Skip to table of contents

24-30 ਸਤੰਬਰ

ਯੂਹੰਨਾ 7-8

24-30 ਸਤੰਬਰ
  • ਗੀਤ 2 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ”: (10 ਮਿੰਟ)

    • ਯੂਹੰ 7:15-18​—ਜਦੋਂ ਯਿਸੂ ਦੀ ਸਿੱਖਿਆ ਕਰਕੇ ਉਸ ਦੀ ਵਡਿਆਈ ਕੀਤੀ ਗਈ, ਤਾਂ ਉਸ ਨੇ ਸਾਰੀ ਵਡਿਆਈ ਯਹੋਵਾਹ ਨੂੰ ਦਿੱਤੀ (cf 116-117 ਪੈਰੇ 5-6)

    • ਯੂਹੰ 7:28, 29​—ਯਿਸੂ ਨੇ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੇ ਬੁਲਾਰੇ ਵਜੋਂ ਘੱਲਿਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦੇ ਅਧੀਨ ਸੀ

    • ਯੂਹੰ 8:29​—ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਹਮੇਸ਼ਾ ਉਹੀ ਕੰਮ ਕਰਦਾ ਹੈ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ (w11 3/15 11 ਪੈਰਾ 19)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯੂਹੰ 7:8-10​—ਕੀ ਯਿਸੂ ਨੇ ਆਪਣੇ ਅਵਿਸ਼ਵਾਸੀ ਸਕੇ ਭਰਾਵਾਂ ਨਾਲ ਝੂਠ ਬੋਲਿਆ ਸੀ? (w07 2/1 6 ਪੈਰਾ 4)

    • ਯੂਹੰ 8:58​—ਇਸ ਆਇਤ ਦੇ ਅਖ਼ੀਰ ਵਿਚ “ਮੈਂ ਹਾਂ” ਲਿਖਣ ਦੀ ਬਜਾਇ “ਮੈਂ ਹੋਂਦ ਵਿਚ ਸਾਂ,” ਕਿਉਂ ਲਿਖਿਆ ਗਿਆ ਹੈ ਅਤੇ ਇਹ ਜ਼ਰੂਰੀ ਕਿਉਂ ਹੈ? (“ਮੈਂ ਹੋਂਦ ਵਿਚ ਸਾਂ” nwtsty ਵਿੱਚੋਂ ਯੂਹੰ 8:58 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 8:31-47

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ ਅਤੇ ਵਿਅਕਤੀ ਨੂੰ ਸਭਾਵਾਂ ’ਤੇ ਬੁਲਾਓ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 9-10 ਪੈਰੇ 10-11

ਸਾਡੀ ਮਸੀਹੀ ਜ਼ਿੰਦਗੀ